Latest News

ਪੇਡਾ- ਊਰਜਾ ਉੱਨਤੀ ਦੇ ਭਵਿੱਖ ਵੱਲ ਨੂੰ ਕੰਮ ਕਰ ਰਿਹਾ ਹੈ।

ਪੰਜਾਬ ਊਰਜਾ ਵਿਕਾਸ ਏਜੰਸੀ ਦਾ ਨਿਰਮਾਣ ਸਿਤੰਬਰ 1991 ਵਿਖੇ ਪੰਜਾਬ ਰਾਜ ਵਿਚ ਨਵੀਨੀਕਰਣ ਯੋਗ ਊਰਜਾ ਪੋ੍ਗਰਾਮਾਂ/ ਪਰਿਯੋਜਨਾਵਾਂ ਅਤੇ ਊਰਜਾ ਬਚਾਓ ਪੋ੍ਗਰਾਮਾਂ ਦੇ ਪ੍ਸਾਰ ਅਤੇ ਵਿਕਾਸ ਲਈ ਰਾਜ ਦੀ ਸ੍ਵੀਕਰਿਤ ਏਜੰਸੀ ਵਜੋਂ ਕੀਤਾ ਗਿਆ ਸੀ। ਪੇਡਾ ਨੂੰ 1860 ਦੇ ਸੰਸਥਾ ਕਾਨੂੰਨ ਅਧੀਨ ਸੰਸਥਾ ਦੇ ਰੂਪ ਵਿਚ ਪੰਜੀਕਿ੍ਤ ਕੀਤਾ ਗਿਆ ਹੈ।